burakīबुरकी
ਸੰਗ੍ਯਾ- ਗ੍ਰਾਸ. ਲੁਕਮਾ. ਗ੍ਰਾਹੀ. ਸੰ. ਬ੍ਰਿਗਲ (बृगल. )
संग्या- ग्रास. लुकमा. ग्राही. सं. ब्रिगल (बृगल.)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਬੁਰਕੀ. ਲੁਕਮਾ। ੨. ਭਾਵ- ਅਹਾਰ. "ਗ੍ਰਾਸ ਦੇਹੁ ਪਰ ਬਾਸ ਨ ਦੇਉ." (ਗੁਪ੍ਰਸੂ) "ਸਾਸ ਗ੍ਰਾਸ ਕੋ ਦਾਤੋ ਠਾਕੁਰ." (ਗਉ ਕਬੀਰ)...
ਅ਼. [لُقمہ] ਸੰਗ੍ਯਾ- ਗ੍ਰਾਸ. ਬੁਰਕੀ....
ਸੰਗ੍ਯਾ- ਬੁਰਕੀ. ਗ੍ਰਾਸ। ੨. ਸੰ. ग्राहिन् ਵਿ- ਗ੍ਰਹਣ ਕਰਤਾ. ਫੜਨ ਵਾਲਾ. ਲੈਣ ਵਾਲਾ....