ਖੜਜ

kharhajaखड़ज


ਸੰ. षडज ਸਡ੍‌ਜ. ਸੰਗ੍ਯਾ- ਰਾਗ ਦਾ ਪਹਿਲਾ ਸੁਰ, ਜੋ ਸਟ੍‌ (ਛੀ) ਥਾਵਾਂ ਤੋਂ ਉਤਪੰਨ ਹੁੰਦਾ ਹੈ. ਨੱਕ, ਕੰਠ, ਛਾਤੀ, ਤਾਲੂਆ, ਜੀਭ ਅਤੇ ਦੰਦ, ਇਨ੍ਹਾਂ ਛੀ ਅੰਗਾਂ ਦੀ ਸਹਾਇਤਾ ਨਾਲ ਖੜਜ ਸੁਰ ਬਣਦਾ ਹੈ.¹ ਸੰਗੀਤਸ਼ਾਸਤ੍ਰ ਨੇ ਮੋਰ ਦੀ ਧੁਨੀ ਤੋਂ ਇਸ ਦੀ ਉਤਪੱਤੀ ਦੱਸੀ ਹੈ.


सं. षडज सड्‌ज. संग्या- राग दा पहिला सुर, जो सट्‌ (छी) थावां तों उतपंन हुंदा है. नॱक, कंठ, छाती, तालूआ, जीभ अते दंद, इन्हां छी अंगां दी सहाइता नाल खड़ज सुर बणदा है.¹ संगीतशासत्र ने मोर दीधुनी तों इस दी उतपॱती दॱसी है.