ਖ੍ਯਾਤ, ਖ੍ਯਾਤਾ, ਖਿਆਤ, ਖਿਆਤਾ

khyāta, khyātā, khiāta, khiātāख्यात, ख्याता, खिआत, खिआता


ਸੰ. ਵਿ- ਪ੍ਰਸਿੱਧ. ਮਸ਼ਹੂਰ। ੨. ਕਿਹਾ ਗਿਆ. ਕਥਨ ਕੀਤਾ. "ਸਰਬੰ ਖ੍ਯਾਤਾ." (ਜਾਪੁ) ੩. ਸਪਸ੍ਟ. ਸਾਫ. "ਜੋ ਹੇਰੀ ਸੋ ਭਾਖੀ ਖ੍ਯਾਤਾ." (ਨਾਪ੍ਰ)


सं. वि- प्रसिॱध. मशहूर। २. किहा गिआ. कथन कीता. "सरबं ख्याता." (जापु) ३. सपस्ट. साफ. "जो हेरी सो भाखी ख्याता." (नाप्र)