ਕਾੜਾ, ਕਾੜ੍ਹਾ

kārhā, kārhhāकाड़ा, काड़्हा


ਸੰਗ੍ਯਾ- ਕ੍ਵਾਬ. ਜੋਸ਼ਾਂਦਾ. ਉਬਾਲਕੇ ਕੱਢਿਆ ਹੋਇਆ ਰਸ।¹ ੨. ਚਿੰਤਾ. ਫ਼ਿਕਰ. ਮਨ ਦਾ ਕੜ੍ਹਨਾ. "ਤਾਂ ਭਉ ਕੇਹਾ ਕਾੜਾ?" (ਮਾਝ ਮਃ ੫) "ਕਾੜਾ ਛੋਡਿ ਅਚਿੰਤ ਹਮ ਸੋਤੇ." (ਭੈਰ ਮਃ ੧) "ਤਿਸੁ ਕਿ ਕਾੜਿਆ?" (ਵਾਰ ਰਾਮ ੨, ਮਃ ੫)


संग्या- क्वाब. जोशांदा. उबालके कॱढिआ होइआ रस।¹ २. चिंता. फ़िकर. मन दा कड़्हना. "तां भउ केहा काड़ा?" (माझ मः ५) "काड़ा छोडि अचिंत हम सोते." (भैर मः १) "तिसु कि काड़िआ?" (वार राम २, मः ५)