ਕੜ੍ਹਨਾ

karhhanāकड़्हना


ਕ੍ਰਿ. ਰਿੱਝਣਾ। ੨. ਤਪਣਾ. ਦੁਖੀ ਹੋਣਾ। ੩. ਵਾਰ ਵਾਰ ਵਿਚਾਰਨਾ. ਅਭ੍ਯਾਸ ਕਰਨਾ. "ਪ੍ਰੀਤਿ ਪੜ੍ਹੈ ਕਰ ਪ੍ਰੀਤਿ ਕੜ੍ਹੈ ਰਸਰੀਤਿਨ ਚੀਤ ਸੁਨੋ ਸੁਇ ਚਾਖੈ." (ਕ੍ਰਿਸਨਾਵ)


क्रि. रिॱझणा। २. तपणा. दुखी होणा। ३. वार वार विचारना. अभ्यास करना. "प्रीति पड़्है कर प्रीति कड़्है रसरीतिन चीत सुनो सुइ चाखै." (क्रिसनाव)