ਕਾਇਰ, ਕਾਇਰੁ

kāira, kāiruकाइर, काइरु


ਸੰ. ਕਾਤਰ. ਵਿ- ਡਰਪੋਕ. ਭੀਰੁ. ਕਮਹਿੰਮਤ. "ਮਨਮੁਖੁ ਕਾਇਰੁ ਕਰੂਪੁ ਹੈ." (ਵਾਰ ਵਡ ਮਃ ੩)


सं. कातर. वि- डरपोक. भीरु. कमहिंमत. "मनमुखु काइरु करूपु है." (वार वड मः ३)