darapokaडरपोक
ਵਿ- ਡਰਾਕੁਲ. ਡਰਨ ਵਾਲਾ. ਕਾਇਰ.
वि- डराकुल. डरन वाला. काइर.
ਸੰ. ਦਰਾਕੁਲ. ਵਿ- ਦਰ (ਭਯ) ਨਾਲ ਵ੍ਯਾਕੁਲ. "ਧੀਰਜ ਛੋਰ ਡਰਾਕੁਲ ਬੋਲਤ." (ਗੁਪ੍ਰਸੂ)...
ਕ੍ਰਿ- ਭੈ ਕਰਨਾ. ਖ਼ੌਫ਼ ਖਾਣਾ. "ਨਿਰਭਉ ਸੰਗਿ ਤੁਮਾਰੇ ਬਸਤੇ ਇਹੁ ਡਰਨ ਕਹਾਂ ਤੇ ਆਇਆ?" (ਗਉ ਮਃ ੫) ੨. ਸੰਗ੍ਯਾ- ਜਾਨਵਰਾਂ ਦੇ ਡਰਾਉਣ ਲਈ ਖੇਤ ਵਿੱਚ ਖੜਾ ਕੀਤਾ ਬਣਾਉਟੀ ਮਨੁੱਖ ਅਥਵਾ ਭਯੰਕਰ ਪਸ਼ੂ ਆਦਿ. "ਜਿਉ ਡਰਨਾ ਖੇਤ ਮਾਹਿ ਡਰਾਇਆ." (ਗਉ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਕਾਤਰ. ਵਿ- ਡਰਪੋਕ. ਭੀਰੁ. ਕਮਹਿੰਮਤ. "ਮਨਮੁਖੁ ਕਾਇਰੁ ਕਰੂਪੁ ਹੈ." (ਵਾਰ ਵਡ ਮਃ ੩)...