ਕਟਾਕ੍ਸ਼੍‍, ਕਟਾਖ, ਕਟਾਖ੍ਯ, ਕਟਾਛ, ਕਟਾਕ੍ਸ਼੍‍, ਕਟਾਖ, ਕਟਾਖ੍ਯ, ਕਟਾਛ

katāksh‍, katākha, katākhya, katāchha, katāksh‍, katākha, katākhya, katāchhaकटाक्श्‍, कटाख, कटाख्य, कटाछ, कटाक्श्‍, कटाख, कटाख्य, कटाछ


ਸੰ. कटाक्ष ਸੰਗ੍ਯਾ- ਅੱਖ ਦੇ ਕੋਏ ਨਾਲ ਦੇਖਣਾ. ਟੇਢੀ ਨਜਰ. ਬਾਂਕੀ ਚਿਤਵਨ. "ਕ੍ਰਿਪਾ ਖਟਾਖ੍ਯ ਅਵਿਲੋਕਨ ਕੀਨਉ." (ਧਨਾ ਮਃ ੫) "ਜਿਨਿ ਕਉ ਤੁਮਰੇ ਵਡ ਕਟਾਖ ਹੈਂ ਤੇ ਗੁਰਮੁਖਿ ਹਰਿ ਸਿਮਰਣੇ." (ਨਟ ਮਃ ੪) ੨. ਵ੍ਯੰਗ ਵਾਕ੍ਯ. ਰਮਜ। ੩. ਤਾਨਾ. ਤਨਜ਼.


सं. कटाक्ष संग्या- अॱख दे कोए नाल देखणा. टेढी नजर. बांकी चितवन. "क्रिपा खटाख्य अविलोकन कीनउ." (धना मः ५) "जिनि कउ तुमरे वड कटाख हैं ते गुरमुखि हरि सिमरणे." (नट मः ४) २. व्यंग वाक्य. रमज। ३. ताना. तनज़.