ਏਕਲ, ਏਕਲਾ

ēkala, ēkalāएकल, एकला


ਵਿ- ਇਕੇਲਾ. ਦੂਜੇ ਦੇ ਸਾਥ ਬਿਨਾ। ੨. ਅਦੁਤੀ. ਲਾਸਾਨੀ. ਯੱਕਾ। ੩. ਇੱਕੋ. ਏਕ ਹੀ. "ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈਂ ਬਹੁ ਨਾਨਾ ਰੇ." (ਮਾਲੀ ਨਾਮਦੇਵ)


वि- इकेला. दूजे दे साथ बिना। २. अदुती. लासानी. यॱका। ३. इॱको. एक ही. "एकल माटी कुंजर चीटी भांजन हैं बहु नाना रे." (माली नामदेव)