ਉਜਿਆਰਉ, ਉਜਿਆਰਾ, ਉਜਿਆਰੋ, ਉਜਿਆਲਾ, ਉਜੀਆਰਾ

ujiārau, ujiārā, ujiāro, ujiālā, ujīārāउजिआरउ, उजिआरा, उजिआरो, उजिआला, उजीआरा


ਪ੍ਰਕਾਸ਼, ਦੇਖੋ, ਉਜਾਲਾ. "ਹਰਿ ਕਾ ਨਾਮ ਸੰਗ ਉਜੀਆਰਾ." (ਸੁਖਮਨੀ) "ਭਇਓ ਉਜਿਆਰੋ ਭਵਨ ਸਗਲਾਰੇ (ਧਨਾ ਰਵਦਾਸ)


प्रकाश, देखो, उजाला. "हरि का नाम संग उजीआरा." (सुखमनी) "भइओ उजिआरो भवन सगलारे (धना रवदास)