ਉਕਤਿ

ukatiउकति


ਸੰ. ਉਕ੍ਤਿ. ਸੰਗ੍ਯਾ- ਕਥਨ. ਵਚਨ। ੨. ਅਣੋਖਾ ਵਾਕ. "ਉਕਤਿ ਸਿਆਨਪ ਕਿਛੂ ਨ ਜਾਨਾ" (ਆਸਾ ਮਃ ੫) ੩. ਸੰ. ਯੁਕਿਤ. ਸੰਗ੍ਯਾਦਲੀਲ. ਤਜਵੀਜ਼. "ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ." (ਧਨਾ ਮਃ ੫)


सं. उक्ति. संग्या- कथन. वचन। २. अणोखा वाक. "उकति सिआनप किछू न जाना" (आसा मः ५) ३. सं. युकित. संग्यादलील. तजवीज़. "अपनी उकति खलावै भोजन अपनी उकति खेलावै." (धना मः ५)