ਆਕੁਲ

ākulaआकुल


ਸੰ. ਵਿ- ਸੰਕੁਲ. ਵ੍ਯਾਪਤ. ਫੈਲਿਆ ਹੋਇਆ. "ਰਮਈਆ ਆਕੁਲ ਰੀ ਬਾਈ." (ਗੂਜ ਨਾਮਦੇਵ) ੨. ਅ- ਕੁਲ. ਕੁਲ ਰਹਿਤ. ਜਾਤੀ ਵਰਣ ਰਹਿਤ। ੩. ਜਨਮ ਰਹਿਤ. "ਅਮਰ ਹੋਇ ਸਦ ਆਕੁਲ ਰਹੈ." (ਪ੍ਰਭਾ ਨਾਮਦੇਵ) ੪. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਆਕੁਲ ਕੈ ਘਰਿ ਜਾਉਗੇ." (ਰਾਮ ਨਾਮਦੇਵ) ੫. ਆਕੁਲ. ਵ੍ਯਾਕੁਲ. "ਸ਼ੋਕਾਕੁਲ ਰੋਦਨ ਕੋ ਕੀਨਾ." (ਗੁਪ੍ਰਸੂ) ਸ਼ੋਕ- ਆਕੁਲ.


सं. वि- संकुल. व्यापत. फैलिआ होइआ. "रमईआ आकुल री बाई." (गूज नामदेव) २. अ- कुल. कुल रहित. जाती वरण रहित। ३. जनम रहित. "अमर होइ सद आकुल रहै." (प्रभा नामदेव) ४. संग्या- पारब्रहम. करतार."आकुल कै घरि जाउगे." (राम नामदेव) ५. आकुल. व्याकुल. "शोकाकुल रोदन को कीना." (गुप्रसू) शोक- आकुल.