vyākula, viākulaव्याकुल, विआकुल
ਵਿ- ਵਿ- ਆਕੁਲ. ਘਬਰਾਇਆ ਹੋਇਆ. ਦੁਖੀ.
वि-वि- आकुल. घबराइआ होइआ. दुखी.
ਸੰ. ਵਿ- ਸੰਕੁਲ. ਵ੍ਯਾਪਤ. ਫੈਲਿਆ ਹੋਇਆ. "ਰਮਈਆ ਆਕੁਲ ਰੀ ਬਾਈ." (ਗੂਜ ਨਾਮਦੇਵ) ੨. ਅ- ਕੁਲ. ਕੁਲ ਰਹਿਤ. ਜਾਤੀ ਵਰਣ ਰਹਿਤ। ੩. ਜਨਮ ਰਹਿਤ. "ਅਮਰ ਹੋਇ ਸਦ ਆਕੁਲ ਰਹੈ." (ਪ੍ਰਭਾ ਨਾਮਦੇਵ) ੪. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਆਕੁਲ ਕੈ ਘਰਿ ਜਾਉਗੇ." (ਰਾਮ ਨਾਮਦੇਵ) ੫. ਆਕੁਲ. ਵ੍ਯਾਕੁਲ. "ਸ਼ੋਕਾਕੁਲ ਰੋਦਨ ਕੋ ਕੀਨਾ." (ਗੁਪ੍ਰਸੂ) ਸ਼ੋਕ- ਆਕੁਲ....
ਵਿ- ਦੁਃਖਿਤ. ਦੁਃਖਾਰਤ. ਦੁੱਖ ਵਾਲਾ "ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ." (ਭੈਰ ਮਃ ੫)...