ਅੰਬੁ

anbuअंबु


ਸੰ. अम्बु. ਸੰਗ੍ਯਾ- ਜਲ, ਜੋ ਅੰਬ (ਸ਼ਬਦ) ਕਰਦਾ ਹੈ. ਪਾਣੀ. "ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ." (ਵਾਰ ਗਉ ੧. ਮਃ ੪) ਦਿਲ ਵਿੱਚ ਨਿੰਦਾ ਦਾ ਭਾਵ ਹੈ ਅਤੇ ਮੂੰਹ ਵਿੱਚ ਪਾਣੀ ਹੈ. ਭਾਵ- ਲਾਲਚ ਦੇ ਮਾਰੇ ਮੂੰਹ ਪਾਣੀ ਭਰ ਆਉਂਦਾ ਹੈ। ੨. ਬਾਲਕ. ਬੱਚਾ.


सं. अम्बु. संग्या- जल, जो अंब (शबद) करदा है. पाणी. "ओसु अगै पिछै ढोई नाही जिसु अंदरि निंदा मुहि अंबु पइआ." (वार गउ १. मः ४) दिल विॱच निंदा दा भाव है अते मूंह विॱच पाणी है. भाव- लालच दे मारे मूंह पाणी भर आउंदा है। २. बालक. बॱचा.