ਅੰਬਾਲਿਕਾ

anbālikāअंबालिका


ਸੰ. अम्बालिका. ਸੰਗ੍ਯਾ- ਮਾਤਾ. "ਕਿ ਅੰਬਾਲਿਕਾ ਛੈ." (ਦੱਤਾਵ) ੨. ਕਾਸ਼ੀ ਦੇ ਰਾਜਾ ਇੰਦ੍ਰਦ੍ਯੁਮਨ ਦੀ ਪੁਤ੍ਰੀ, ਜੋ ਅੰਬਾ ਦੀ ਛੋਟੀ ਭੈਣ ਸੀ, ਜਿਸ ਨੂੰ ਭੀਸਮਪਿਤਾਮਾ ਆਪਣੇ ਭਾਈ ਵਿਚਿਤ੍ਰਵੀਰਯ ਵਾਸਤੇ ਖੋਹ ਲੈ ਆਇਆ ਸੀ. ਵਿਚਿਤ੍ਰਵੀਰਯ ਦੇ ਮਰਣ ਪੁਰ ਵ੍ਯਾਸ ਨੇ ਇਸ ਨਾਲ ਨਿਯੋਗ ਕਰਕੇ ਪਾਂਡੁ ਉਤਪੰਨ ਕੀਤਾ, ਜਿਸ ਦੀ ਸੰਤਾਨ ਪਾਂਡਵ ਹੋਏ.#ਅੰਬਿ. ਆਂਬ (ਆਮ੍ਰ) ਉੱਪਰ. ਅੰਬ ਤੇ. "ਕੋਇਲ ਹੋਵਾਂ ਅੰਬਿ ਬਸਾਂ." (ਗਉ ਮਃ ੧)


सं. अम्बालिका. संग्या- माता. "कि अंबालिका छै." (दॱताव) २. काशी दे राजा इंद्रद्युमन दी पुत्री, जो अंबा दी छोटी भैण सी, जिस नूं भीसमपितामा आपणे भाई विचित्रवीरय वासते खोह लै आइआ सी. विचित्रवीरय दे मरण पुर व्यास ने इस नाल नियोग करके पांडु उतपंन कीता, जिस दी संतान पांडव होए.#अंबि. आंब (आम्र) उॱपर. अंब ते. "कोइल होवां अंबि बसां." (गउ मः १)