andhhārīअंधारी
ਵਿ- ਅੰਧੇਰੀ. ਅੰਧਕਾਰ ਵਾਲੀ। ੨. ਅਵਿਦ੍ਯਾ ਵਾਲੀ. "ਦੇਹ ਅੰਧਾਰੀ ਅੰਧ." (ਵਡ ਛੰਤ ਮਃ ੫)
वि- अंधेरी. अंधकार वाली। २. अविद्या वाली. "देह अंधारी अंध." (वड छंत मः ५)
ਦੇਖੋ, ਆਂਧੀ....
ਸੰ. ਸੰਗ੍ਯਾ- ਅੰਧੇਰਾ। ੨. ਅਗ੍ਯਾਨ. ਅਵਿਦ੍ਯਾ. ਨਾਦਾਨੀ. "ਅੰਧਕਾਰ ਮਹਿ ਭਇਆ ਪ੍ਰਗਾਸ." (ਗੋਂਡ ਮਃ ੫) ਗ੍ਯਾਨ ਦਾ ਪ੍ਰਕਾਸ਼ ਹੋਇਆ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਸੰਗ੍ਯਾ- ਅਗ੍ਯਾਨ. ਮੂਰਖਤਾ। ੨. ਮਾਇਆ ਦੀ ਓਹ ਦਸ਼ਾ ਜੋ ਜੀਵਾਤਮਾ ਨੂੰ ਅਗ੍ਯਾਨ- ਬੰਧਨ ਵਿੱਚ ਫਸਾਉਂਦੀ ਹੈ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਵਿ- ਅੰਧੇਰੀ. ਅੰਧਕਾਰ ਵਾਲੀ। ੨. ਅਵਿਦ੍ਯਾ ਵਾਲੀ. "ਦੇਹ ਅੰਧਾਰੀ ਅੰਧ." (ਵਡ ਛੰਤ ਮਃ ੫)...
ਦੇਖੋ, ਅਧੇ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....