ਅਸੰਖ, ਅਸੰਖ੍ਯ, ਅਸੰਖ੍ਯਾਤ, ਅਸੰਖ, ਅਸੰਖ੍ਯ, ਅਸੰਖਿਆਤ

asankha, asankhya, asankhyāta, asankha, asankhya, asankhiātaअसंख, असंख्य, असंख्यात, असंख, असंख्य, असंखिआत


ਵਿ- ਸੰਖ੍ਯਾ ਬਿਨਾ. ਬੇਸ਼ੁਮਾਰ. ਅਣ- ਗਿਣਤ. ਅਨੰਤ. "ਅਸੰਖ ਜਪ ਅਸੰਖ ਭਾਉ." (ਜਪੁ)


वि- संख्या बिना. बेशुमार. अण- गिणत. अनंत. "असंख जप असंख भाउ." (जपु)