ਅਸਤਮਨ

asatamanaअसतमन


ਸੰ. ਅਸ੍ਤਮਨ. ਸੰਗ੍ਯਾ- ਪਾਲਕੀ. "ਜ੍ਯੋਂ ਹ੍ਵੈ ਸ੍ਰਮਿਤ ਅਸਤਮਨ ਧਰਹੀਂ." (ਚਰਿਤ੍ਰ ੧੧੭)#੨. ਛਿਪਣਾ. ਅਸਤ ਹੋਣਾ. ਦੇਖੋ, ਅਸਤਨ ੨.


सं. अस्तमन. संग्या- पालकी. "ज्यों ह्वै स्रमित असतमन धरहीं." (चरित्र ११७)#२. छिपणा. असत होणा. देखो, असतन २.