ਅਵਗੁਣਿਆਰਾ, ਅਵਗੁਣਿਆਰੀ

avaguniārā, avaguniārīअवगुणिआरा, अवगुणिआरी


ਵਿ- ਔਗੁਣਾਂ ਵਾਲਾ (ਵਾਲੀ). "ਅਵਗੁਣਿਆਰੀ ਕੰਤ ਵਿਸਾਰੀ." (ਧਨਾ ਛੰਤ ਮਃ ੧)


वि- औगुणां वाला (वाली). "अवगुणिआरी कंत विसारी." (धना छंत मः १)