ਕੰਤ

kantaकंत


ਸੰ. कान्त ਕਾਂਤ. ਸੰਗ੍ਯਾ- ਜੋ ਚਾਹੁਣ ਯੋਗ੍ਯ ਹੈ, ਸ੍ਵਾਮੀ. ਪਤਿ. "ਅਵਿਗੁਣਿਆਰੀ ਕੰਤ ਵਿਸਾਰੀ." (ਧਨਾ ਛੰਤ ਮਃ ੧) ੨. ਵਿ- ਸੁੰਦਰ. ਮਨੋਹਰ.


सं. कान्त कांत. संग्या- जो चाहुण योग्य है, स्वामी. पति. "अविगुणिआरी कंत विसारी." (धना छंत मः १) २. वि- सुंदर.मनोहर.