ਅਲਰਕ

alarakaअलरक


ਸੰ. ਅਲਰ੍‍ਕ. ਸੰਗ੍ਯਾ- ਮਦਾਲਸਾ ਦੇ ਉਦਰ ਤੋਂ ਰਾਜਾ ਕੁਵਲਯਾਸ਼੍ਵ¹ (ਰਿਤਧ੍ਵਜ) ਦਾ ਪੁਤ੍ਰ, ਜੋ ਤਤ੍ਵਗ੍ਯਾਨੀ ਹੋਇਆ ਹੈ. ਇਸ ਦਾ ਨਾਉਂ ਭੂਮਿਸ੍ਠ ਭੀ ਹੈ. ਦੋਖੇ, ਕੁਵਲਯਾਸ਼੍ਵ ਅਤੇ ਮੰਦਾਲਸਾ। ੨. ਪਾਗਲ ਕੁੱਤਾ। ੩. ਪਾਗਲ ਕੁਤੇ ਦੇ ਕੱਟਣ ਤੋਂ ਹੋਇਆ ਰੋਗ. ਹਲਕ। ੪. ਚਿੱਟੇ ਰੰਗ ਦਾ ਮੰਦਾਰ. ਦੇਖੋ, ਮੰਦਾਰ.


सं. अलर्‍क. संग्या- मदालसा दे उदर तों राजा कुवलयाश्व¹(रितध्वज) दा पुत्र, जो तत्वग्यानी होइआ है. इस दा नाउं भूमिस्ठ भी है. दोखे, कुवलयाश्व अते मंदालसा। २. पागल कुॱता। ३. पागल कुते दे कॱटण तों होइआ रोग. हलक। ४. चिॱटे रंग दा मंदार. देखो, मंदार.