ਅਰੀ

arīअरी


ਦੇਖੋ, ਅੜੀ। ੨. ਦੇਖੋ, ਅਰਿ। ੩. ਦੇਖੋ, ਅਲੀ. "ਅਰੀ ਅਰੀ ਤੈਂ ਕਾ ਕਰੀ, ਕਰੀ ਕਰੀ ਕੀ ਰੀਤਿ। ਨਾਂਹ ਨਾਂਹ ਤੋਕੋ ਭਲੀ, ਭਲੀ ਨਾਂਹ ਸੋਂ ਪ੍ਰੀਤਿ." (ਬੇਪਤਾ) ੪. ਇਸਤ੍ਰੀ ਲਈ ਸੰਬੋਧਨ. "ਅਰੀ ਬਾਈ! ਗੋਬਿੰਦ ਨਾਮੁ ਮਤ ਵੀਸਰੈ." (ਗੂਜ ਤ੍ਰਿਲੋਚਨ)


देखो, अड़ी। २. देखो, अरि। ३. देखो, अली. "अरी अरी तैं का करी, करी करी की रीति। नांह नांह तोको भली, भली नांह सों प्रीति." (बेपता) ४. इसत्री लई संबोधन. "अरी बाई! गोबिंद नामु मत वीसरै." (गूज त्रिलोचन)