ਅਰਿਸ੍ਟ, ਅਰਿਸ਼ਟ

arista, arishataअरिस्ट, अरिशट


ਬਤ। ੩. ਦੁੱਖ। ੪. ਕਾਂਉ। ੫. ਨਿੰਮ। ੬. ਇੱਕ ਦੈਤ, ਜੋ ਕੰਸ ਦਾ ਭੇਜਿਆ ਹੋਇਆ ਬੈਲ ਦੀ ਸ਼ਕਲ ਬਣਾਕੇ ਕ੍ਰਿਸਨ ਜੀ ਨੂੰ ਮਾਰਣ ਆਇਆ ਸੀ, ਅਤੇ ਆਪ ਮਾਰਿਆ ਗਿਆ. ਇਸੇ ਨੂੰ ਵ੍ਰਿਖਭਾਸੁਰ (ਵ੍ਰਿਸਭਾਸੁਰ) ਆਖਦੇ ਹਨ। ੭. ਅਰੀਠਾ (ਰੀਠਾ). ਫੇਨਲ। ੮. ਵਿਸ਼੍ਵਾਮਿਤ੍ਰ ਦਾ ਇੱਕ ਪੁਤ੍ਰ, ਜੋ ਉਸ ਨੇ ਰਾਜਾ ਯਜਾਤੀ ਦੀ ਪੁਤ੍ਰੀ ਤੋਂ ਪੈਦਾ ਕੀਤਾ ਸੀ. "ਤਿਸ ਤੇ ਏਕ ਪੁਤ੍ਰ ਉਪਜਾਵਾ। ਨਾਮ ਅਰਿਸ੍ਟ ਜਾਂਹਿ ਕੋ ਗਾਵਾ." (ਗੁਪ੍ਰਸੂ) ੯. ਡਿੰਗ. ਕੱਚਾ ਘਰ.


बत। ३. दुॱख। ४. कांउ। ५. निंम। ६. इॱक दैत, जो कंस दा भेजिआ होइआ बैल दी शकल बणाके क्रिसन जी नूं मारण आइआ सी, अते आप मारिआ गिआ. इसे नूं व्रिखभासुर (व्रिसभासुर) आखदे हन। ७. अरीठा (रीठा). फेनल। ८. विश्वामित्र दा इॱक पुत्र, जो उस ने राजा यजाती दी पुत्री तों पैदा कीता सी. "तिस ते एक पुत्र उपजावा। नाम अरिस्ट जांहि को गावा." (गुप्रसू) ९. डिंग. कॱचा घर.