arītdhāअरीठा
ਸੰ. ਅਰਿਸ੍ਟ. ਸੰਗ੍ਯਾ- ਰੀਠਾ. ਫੇਨਲ.
सं. अरिस्ट. संग्या- रीठा. फेनल.
ਬਤ। ੩. ਦੁੱਖ। ੪. ਕਾਂਉ। ੫. ਨਿੰਮ। ੬. ਇੱਕ ਦੈਤ, ਜੋ ਕੰਸ ਦਾ ਭੇਜਿਆ ਹੋਇਆ ਬੈਲ ਦੀ ਸ਼ਕਲ ਬਣਾਕੇ ਕ੍ਰਿਸਨ ਜੀ ਨੂੰ ਮਾਰਣ ਆਇਆ ਸੀ, ਅਤੇ ਆਪ ਮਾਰਿਆ ਗਿਆ. ਇਸੇ ਨੂੰ ਵ੍ਰਿਖਭਾਸੁਰ (ਵ੍ਰਿਸਭਾਸੁਰ) ਆਖਦੇ ਹਨ। ੭. ਅਰੀਠਾ (ਰੀਠਾ). ਫੇਨਲ। ੮. ਵਿਸ਼੍ਵਾਮਿਤ੍ਰ ਦਾ ਇੱਕ ਪੁਤ੍ਰ, ਜੋ ਉਸ ਨੇ ਰਾਜਾ ਯਜਾਤੀ ਦੀ ਪੁਤ੍ਰੀ ਤੋਂ ਪੈਦਾ ਕੀਤਾ ਸੀ. "ਤਿਸ ਤੇ ਏਕ ਪੁਤ੍ਰ ਉਪਜਾਵਾ। ਨਾਮ ਅਰਿਸ੍ਟ ਜਾਂਹਿ ਕੋ ਗਾਵਾ." (ਗੁਪ੍ਰਸੂ) ੯. ਡਿੰਗ. ਕੱਚਾ ਘਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਅਰਿਸ੍ਟ. ਸੰਗ੍ਯਾ- ਫੇਨਿਲ. ਇੱਕ ਫਲ, ਜੋ ਮੈਲ ਸਾਫ ਕਰਨ ਲਈ ਸਾਬਣ ਵਾਕਰ ਵਰਤੀਦਾ ਹੈ. Soap- nut. L. Spindus Detergens. ੨. ਦੇਖੋ, ਰੀਠਾ ਸਾਹਿਬ....
ਸੰ. ਫੇਨਿਲ. ਵਿ- ਝੱਗਦਾਰ. ਫੇਨ (ਝੱਗ) ਵਾਲਾ। ੨. ਸੰਗ੍ਯਾ- ਰੀਠਾ, ਜਿਸ ਵਿੱਚੋਂ ਬਹੁਤ ਝੱਕ ਪੈਦਾ ਹੁੰਦਾ ਹੈ, "ਫੇਨਲ ਕੋ ਤਰੁ ਤਹਿਂ ਹੁਤੋ." (ਨਾਪ੍ਰ) ਦੇਖੋ, ਰੀਠਾ....