ਅਮੇਧ, ਅਮੇਧ੍ਯ, ਅਮੇਧ, ਅਮੇਧ੍ਯ

amēdhha, amēdhhya, amēdhha, amēdhhyaअमेध, अमेध्य, अमेध, अमेध्य


ਸੰ. अमेध्य. ਵਿ- ਜੋ ਮੇਧ੍ਯ (ਯਗ੍ਯ ਦੀ. ਕੁਰਬਾਨੀ ਲਾਇਕ) ਨਹੀਂ। ੨. ਅਪਵਿਤ੍ਰ. ਨਾਪਾਕ। ੩. ਸੰਗ੍ਯਾ- ਅਪਵਿਤ੍ਰ ਵਸਤੁ। ੪. ਵਿ- ਮੇਧਾ (ਬੁੱਧਿ) ਰਹਿਤ. ਬੇਅ਼ਕ਼ਲ. ਮੂਰਖ. "ਸੇ ਅਪਵਿਤ੍ਰ ਅਮੇਧ ਖਲਾ." (ਵਾਰ ਗਉ ੧, ਮਃ ੪)


सं. अमेध्य. वि- जो मेध्य (यग्य दी. कुरबानी लाइक) नहीं। २. अपवित्र. नापाक। ३. संग्या- अपवित्र वसतु। ४. वि- मेधा (बुॱधि) रहित. बेअ़क़ल. मूरख. "से अपवित्र अमेध खला." (वार गउ १, मः ४)