ਅਭਿਆਗਤ

abhiāgataअभिआगत


ਸੰ. ਅਭ੍ਯਾਗਤ. ਸੰਗ੍ਯਾ- ਅਭਿਆਗਤ. ਸਾਮ੍ਹਣੇ (ਸੰਮੁਖ) ਆਇਆ ਹੋਇਆ। ੨. ਪਰਾਹੁਣਾ. ਮੇਹਮਾਨ। ੩. ਭਿਖ੍ਯਾ ਮੰਗਣ ਵਾਲਾ ਸਾਧੂ. "ਅਭਿਆਗਤ ਏਹਿ ਨ ਆਖੀਅਨਿ ਜਿ ਪਰਘਰਿ ਭੋਜਨ ਕਰੇਨਿ." (ਵਾਰ ਰਾਮ ੧. ਮਃ ੩)


सं. अभ्यागत. संग्या- अभिआगत. साम्हणे (संमुख) आइआ होइआ। २. पराहुणा. मेहमान। ३. भिख्या मंगण वाला साधू. "अभिआगत एहि न आखीअनि जि परघरि भोजन करेनि." (वार राम १. मः ३)