ਭਿਖ੍ਯਾ, ਭਿਖਿਆ

bhikhyā, bhikhiāभिख्या, भिखिआ


ਭਿਕ੍ਸ਼ਾ. ਭੀਖ. ਦੇਖੋ, ਭਿਖ ਅਤੇ ਭਿਖਿਆ. "ਇਆ ਸੁਖ ਤੇ ਭਿਖ੍ਯਾ ਭਲੀ." (ਸ. ਕਬੀਰ)


भिक्शा. भीख. देखो, भिख अते भिखिआ. "इआ सुख ते भिख्या भली." (स. कबीर)