ਅਨੁਗ੍ਰਹ, ਅਨੁਗ੍ਰਹਿ, ਅਨੁਗ੍ਰਹੁ

anugraha, anugrahi, anugrahuअनुग्रह, अनुग्रहि, अनुग्रहु


ਸੰ. अनुग्रह. ਸੰਗ੍ਯਾ- ਕ੍ਰਿਪਾ. ਦਯਾ (ਦਇਆ). ਮਿਹਰਬਾਨੀ. "ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ." (ਸੋਰ ਮਃ ੫)


सं. अनुग्रह. संग्या- क्रिपा. दया (दइआ). मिहरबानी. "भइओ अनुग्रहु प्रसादि संतन कै." (सोर मः ५)