ਅਠਪਹਿਰੀ

atdhapahirīअठपहिरी


ਸੰਗ੍ਯਾ- ਉਹ ਅਜਵਾਯਨ (ਜਵਾਇਣ) ਜੋ ਅੱਠ ਪਹਿਰ ਕੋਰੇ ਕੁੱਜੇ ਅੰਦਰ ਪਾਣੀ ਵਿੱਚ ਭਿੱਜੀ ਰਹੇ. ਇਸ ਨੂੰ ਸਵੇਰ ਵੇਲੇ ਰਗੜਕੇ ਪੀਂਦੇ ਹਨ. ਇਹ ਬਦਹਜਮੀ ਅਤੇ ਤਾਪ ਆਦਿ ਰੋਗਾਂ ਨੂੰ ਦੂਰ ਕਰਦੀ ਹੈ.


संग्या- उह अजवायन (जवाइण) जो अॱठ पहिर कोरे कुॱजे अंदर पाणी विॱच भिॱजी रहे. इस नूं सवेर वेले रगड़के पींदे हन. इह बदहजमी अते ताप आदि रोगां नूं दूर करदी है.