ਜ਼ੰਬੂਰਕ

zanbūrakaज़ंबूरक


ਫ਼ਾ. [زنبوُرک] ਸੰਗ੍ਯਾ- ਛੋਟੀ ਤੋਪ. ਉੱਠ ਪੁਰ ਲੱਦੀ ਜਾਣ ਵਾਲੀ ਤੋਪ. ਜੰਬੂਰਾ.


फ़ा. [زنبوُرک] संग्या- छोटी तोप. उॱठ पुर लॱदी जाण वाली तोप. जंबूरा.