haranāहरणा
ਕ੍ਰਿ- ਚੁਰਾਉਣਾ. ਦੇਖੋ, ਹਰਣ. "ਪਰਤ੍ਰਿਯ ਹਰਣਾ." (ਭਾਗੁ) ੨. ਦੇਖੋ, ਹਿਰਣਾ.
क्रि- चुराउणा. देखो, हरण."परत्रिय हरणा." (भागु) २. देखो, हिरणा.
ਕ੍ਰਿ- ਕਿਸੇ ਵਸ੍ਤੁ ਨੂੰ ਮਾਲਿਕ ਦੇ ਗ੍ਯਾਨ ਬਿਨਾ ਆਪਣੇ ਵਰਤਣ ਲਈ ਲੈ ਜਾਣਾ. ਹਰਣ. ਦੇਖੋ, ਚੁਰ ੩....
ਦੇਖੋ, ਹ੍ਰੀ ਧਾ. ਸੰਗ੍ਯਾ- ਲੈ ਜਾਣਾ. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। ੨. ਚੁਰਾਉਣਾ। ੩. ਸੰ. ਹਰਿਣ. ਮ੍ਰਿਗ. "ਹਰਣਾਂ ਬਾਜਾਂ ਤੈ ਸਿਕਦਾਰਾਂ." (ਵਾਰ ਮਲਾ ਮਃ ੧)...
ਦੇਖੋ, ਪਰਤ੍ਰਿਅ....
ਕ੍ਰਿ- ਚੁਰਾਉਣਾ. ਦੇਖੋ, ਹਰਣ. "ਪਰਤ੍ਰਿਯ ਹਰਣਾ." (ਭਾਗੁ) ੨. ਦੇਖੋ, ਹਿਰਣਾ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਦੇਖੋ, ਹਰਣ. ਚੁਰਾਉਣਾ. "ਹਿਰਹਿ ਪਰ ਦਰਬੁ ਉਦਰ ਕੈ ਤਾਈ." (ਗਉ ਥਿਤੀ ਮਃ ੫) ੨ਹਿਰਣ. ਸੋਨਾ. ਹਿਰਣ੍ਯ. "ਕੇਸਰ ਕੁਸਮ ਮਿਰਗਮੈ ਹਿਰਣਾ, ਸਰਬ ਸਰੀਰੀ ਚੜਨਾ." (ਤਿਲੰ ਮਃ ੧) ਕੇਸਰ, ਫੁੱਲ, ਕਸਤੂਰੀ ਅਤੇ ਸੁਵਰਣ ਸਭ ਦੇ ਸ਼ਰੀਰ ਨੂੰ ਛੁਹਕੇ ਭਿੱਟੜ ਨਹੀਂ ਹੁੰਦੇ....