ਸੰਪ੍ਰਦਾ

sanpradhāसंप्रदा


ਸੰ. ਸੰ- ਪ੍ਰਦਾ. ਚੰਗੀ ਤਰਾਂ ਦੇਣ ਦੀ ਕ੍ਰਿਯਾ। ੨. ਉਪਦੇਸ਼ ਵਿਦ੍ਯਾ ਆਦਿ ਦਾ ਸਿਲਸਿਲੇਵਾਰ ਦੇਣ ਦਾ ਕਰਮ.


सं. सं- प्रदा. चंगी तरां देण दी क्रिया। २. उपदेश विद्या आदि दा सिलसिलेवार देण दा करम.