ਸੰਦੇਸਰਾ, ਸੰਦੇਸਰੋ, ਸੰਦੇਸੜਾ, ਸੰਦੇਸਾ

sandhēsarā, sandhēsaro, sandhēsarhā, sandhēsāसंदेसरा, संदेसरो, संदेसड़ा, संदेसा


(ਸੰ- ਦਿਸ਼). ਦੇਖੋ, ਸਦੇਸਾ. "ਸੁਣ ਸਾਜਨ ਪ੍ਰੇਮ ਸੰਦੇਸਰਾ." (ਵਾਰ ਗਉ ੧. ਮਃ ੪) ੨. ਸੰਦੇਸ਼ਹਰ. ਸੁਨੇਹਾ ਲੈ ਜਾਣ ਵਾਲਾ. ਦੂਤ.


(सं- दिश). देखो, सदेसा. "सुण साजन प्रेम संदेसरा." (वार गउ १. मः ४) २. संदेशहर. सुनेहा लै जाण वाला. दूत.