ਸੂਰਸਰ, ਸੂਰਸਰੁ

sūrasara, sūrasaruसूरसर, सूरसरु


ਸੰਗ੍ਯਾ- ਸੂਰਯਸ੍ਵਰ. ਪਿੰਗਲਾ. "ਸੂਰ ਸਰੁ ਸੋਸਿ ਲੈ." (ਮਾਰੂ ਮਃ ੧) ਸੱਜੇ ਸੁਰ ਨਾਲ ਪ੍ਰਾਣਾਂ ਨੂੰ ਸੋਖਣ ਕਰ ਲੈ. ਭਾਵ- ਤਿਆਗ ਦੇ.


संग्या- सूरयस्वर. पिंगला. "सूर सरु सोसि लै." (मारू मः १) सॱजे सुर नाल प्राणां नूं सोखण कर लै. भाव- तिआग दे.