sāyataसायत
ਦੇਖੋ, ਸਾਇਤ. "ਯਾਦ ਖੁਦਾ ਰਾਖੋ ਹਰ ਸਾਯਤ." (ਨਾਪ੍ਰ) ਹਰ ਵੇਲੇ.
देखो, साइत. "याद खुदा राखो हर सायत." (नाप्र) हर वेले.
ਦੇਖੋ, ਸ਼ਾਯਦ। ੨. ਅ਼. [ساعت] ਸਾਅ਼ਤ. ਸੰਗ੍ਯਾ- ਘੜੀ. ਵੇਲਾ. ਸਮਾਂ. "ਚਲਹੁ ਇਹ ਸਾਇਤ." (ਗੁਪ੍ਰਸੂ)...
ਫ਼ਾ. [یاد] ਸੰਗ੍ਯਾ- ਸਮਰਣ. ਸਿਮਰਣ. ਚੇਤਾ। ੨. ਵਿ- ਕੰਠਾਗ੍ਰ. ਹ਼ਿਫਜ਼....
ਫ਼ਾ. [خُدا] ਸੰਗ੍ਯਾ- ਖ਼ੁਦ ਹੋਣ ਵਾਲਾ. ਸ੍ਵਯੰਭਵ, ਕਰਤਾਰ. "ਕੋਈ ਬੋਲੈ ਰਾਮ ਰਾਮ ਕੋਈ ਖੁਦਾਇ." (ਰਾਮ ਮਃ ੫)...
ਦੇਖੋ, ਸਾਇਤ. "ਯਾਦ ਖੁਦਾ ਰਾਖੋ ਹਰ ਸਾਯਤ." (ਨਾਪ੍ਰ) ਹਰ ਵੇਲੇ....