ਸਾਮਾਨਿ

sāmāniसामानि


ਸਾਮਾਨ (ਸਾਮਗ੍ਰੀ) ਨਾਲ. "ਸਪਤ ਲੋਕ ਸਾਮਾਨਿ ਪੂਰੀਅਲੇ." (ਮਲਾ ਨਾਮਦੇਵ) ੨. ਦੇਖੋ, ਸਾਮਾਨ੍ਯ.


सामान (सामग्री) नाल. "सपत लोक सामानि पूरीअले." (मला नामदेव) २. देखो, सामान्य.