ਸਾਮਾ

sāmāसामा


ਸੰਗ੍ਯਾ- ਸ਼ਰਣ. ਦੇਖੋ, ਸਾਮ। ੨. ਸਾਮਾਨ ਦਾ ਸੰਖੇਪ. "ਲੈ ਲੈ ਅਧਿਕ ਯੁੱਧ ਕਾ ਸਾਮਾ." (ਚਰਿਤ੍ਰ ੪੦੫) ੩. ਸਰਵ- ਉਹੀ ਵਹੀ. ਸ- ਏਵ. ਸੈਵ. ਦੇਖੋ, ਅੰ. Same । ੪. ਵਿ- ਸਮ- ਮਾਨ (ਵਜ਼ਨ) ਦਾ.


संग्या- शरण. देखो, साम। २. सामान दा संखेप. "लै लै अधिक युॱध का सामा." (चरित्र ४०५) ३. सरव- उही वही. स- एव. सैव. देखो, अं. Same । ४. वि- सम- मान (वज़न) दा.