ਵਹੀ

vahīवही


ਸਰਵ- ਉਹੀ. ਓਹੋ। ੨. ਦੇਖੋ, ਬਹੀ. "ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ." (ਮਃ ੧. ਵਾਰ ਰਾਮ ੧) ੩. ਅ਼. [وہی] ਵਹ਼ੀ. ਇਲਹਾਮ. ਕਰਤਾਰ ਵੱਲੋਂ ਆਇਆ ਸੁਨੇਹਾ.


सरव- उही. ओहो। २. देखो, बही. "लेखा रबु मंगेसीआ बैठा कढि वही." (मः १. वार राम १) ३. अ़. [وہی] वह़ी. इलहाम. करतार वॱलों आइआ सुनेहा.