ਸਮਤ

samataसमत


ਸੰ. ਸਮਤ੍ਵ. ਸੰਗ੍ਯਾ- ਸਮਤਾ. ਸਮਾਨਤਾ. ਤੁਲ੍ਯਤਾ. ਸਮਭਾਵ. "ਖੇਲਹਿ ਸਮਤ ਸਾਰਿ." (ਸਵੈਯੇ ਮਃ ੨. ਕੇ) ਆਪ ਖੇਡਦੇ ਹੋਂ ਸਮਤ੍ਵ ਦੀ ਬਾਜ਼ੀ. "ਦੁਖ ਸੁਖ ਉਆ ਕੈ ਸਮਤ ਬੀਚਾਰਾ." (ਬਾਵਨ) ੨. ਸੰ. ਸਮਸ੍ਤ. ਕ੍ਰਿ. ਵਿ- ਸਭ ਥਾਂ. ਸਾਰੇ. "ਹਰਿ ਸਮਤ ਨਿਵਾਸੀ." (ਮਾਰੂ ਸੋਲਹੇ ਮਃ ੫)


सं. समत्व. संग्या- समता. समानता. तुल्यता. समभाव. "खेलहि समत सारि." (सवैये मः २. के) आप खेडदे हों समत्व दी बाज़ी. "दुख सुख उआ कै समत बीचारा." (बावन) २. सं. समस्त. क्रि. वि- सभ थां. सारे. "हरि समत निवासी." (मारू सोलहे मः ५)