sabadhasūraसबदसूर
ਸੰਗ੍ਯਾ- ਸਤਿਗੁਰੂ, ਜੋ ਗ੍ਯਾਨ ਦਾ ਸੂਰਜ ਹੈ। ੨. ਜਿਸ ਵਿੱਚ ਉਪਦੇਸ਼ ਦਾ ਸ਼ੂਰਤ੍ਵ ਹੈ. "ਸਬਦਸੂਰ ਬਲਵੰਤ." (ਸਵੈਯੇ ਮਃ ੨. ਕੇ)
संग्या- सतिगुरू, जो ग्यान दा सूरज है। २. जिस विॱच उपदेश दा शूरत्व है. "सबदसूर बलवंत." (सवैये मः २. के)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਗਿਆਨ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਦੇਖੋ, ਸੂਰਤਾ....
ਸੰਗ੍ਯਾ- ਸਤਿਗੁਰੂ, ਜੋ ਗ੍ਯਾਨ ਦਾ ਸੂਰਜ ਹੈ। ੨. ਜਿਸ ਵਿੱਚ ਉਪਦੇਸ਼ ਦਾ ਸ਼ੂਰਤ੍ਵ ਹੈ. "ਸਬਦਸੂਰ ਬਲਵੰਤ." (ਸਵੈਯੇ ਮਃ ੨. ਕੇ)...
ਵਿ- ਬਲ ਵਾਲਾ. ਤ਼ਾਕਤ਼ਵਰ....