ਸਕਟਾਸੁਰ

sakatāsuraसकटासुर


ਸੰ. ਸ਼ਕਟ- ਅਸੁਰ. ਗੱਡੇ ਦੀ ਸ਼ਕਲ ਦਾ ਇੱਕ ਦੈਤ. ਇੱਕ ਕੰਸ ਦਾ ਭੇਜਿਆ ਕ੍ਰਿਸਨ ਜੀ ਨੂੰ ਮਾਰਨ ਲਈ ਆਇਆ ਸੀ ਅਤੇ ਕ੍ਰਿਸਨ ਜੀ ਤੋਂ ਮਾਰਿਆ ਗਿਆ. "ਪ੍ਰਿਥਮ ਪੂਤਨਾ ਹਨੀ ਬਹੁਰ ਸਕਟਾਸੁਰ ਖੰਡ੍ਯੋ." (ਕ੍ਰਿਸਨਾਵ) ਦੇਖੋ, ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ ੫੦ਵੇਂ ਅਧ੍ਯਾਯ ਵਿੱਚ.


सं. शकट- असुर. गॱडे दी शकल दा इॱक दैत. इॱक कंस दा भेजिआ क्रिसन जी नूं मारन लई आइआ सी अते क्रिसन जी तों मारिआ गिआ. "प्रिथम पूतना हनी बहुर सकटासुर खंड्यो." (क्रिसनाव) देखो, इस दी कथा भागवत दे दसवें सकंध दे ५०वें अध्याय विॱच.