bahuraबहुर
ਕ੍ਰਿ. ਵਿ- ਬਹੁਰਿ. ਪੁਨਃ ਫਿਰ। ੨. ਇਸ ਪਿੱਛੋਂ. ਅਨੰਤਰ.
क्रि. वि- बहुरि. पुनः फिर। २. इस पिॱछों. अनंतर.
ਮੁੜ. ਫੇਰ. ਦੇਖੋ, ਬਹੁਰ. "ਬਹੁਰਿ ਉਸ਼ ਕਾ ਬਿਸਵਾਸ ਨਾ ਹੋਵੈ." (ਸੁਖਮਨੀ)...
ਵ੍ਯ- ਪੁਨਃ ਦੋਬਾਰਾ. ਬਾਰ ਬਾਰ. ਬਹੁਰ....
ਦੇਖੋ, ਪਿਛਹੁ....
ਸੰ. अनन्तर. ਕ੍ਰਿ. ਵਿ- ਉਪਰਾਂਤ. ਇਸ ਪਿੱਛੋਂ. ਬਾਦ ਅਜ਼ਾਂ। ੨. ਨਿਰੰਤਰ. ਲਗਾਤਾਰ....