ਸਾਂਤ

sāntaसांत


ਸੰ. ਸਪ੍ਤ. ਸੱਤ. ੭. "ਸਾਤ ਘੜੀ ਜਬ ਬੀਤੀ ਸੁਨੀ." (ਭੈਰ ਨਾਮਦੇਵ) ੨. ਦੇਖੋ, ਸਾਤਿ। ੩. ਅ਼. [ساعت] ਸਾਅ਼ਤ. ਸੰਗ੍ਯਾ- ਸਮਾਂ. ਵੇਲਾ. "ਬੋਲਹਿ ਹਰਿ ਹਰਿ ਰਾਮ ਨਾਮ ਹਰ ਸਾਤੇ." (ਸੋਰ ਮਃ ੪) ਹਰ ਵੇਲੇ ਰਾਮ ਨਾਮ ਬੋਲਹਿਂ। ੪. ਸੰ शात ਸ਼ਾਤ. ਵਿ- ਤਿੱਖਾ. ਤੇਜ਼। ੫. ਪਤਲਾ. ਕਮਜ਼ੋਰ। ੬. ਸੁੰਦਰ। ੭. ਸੰਗ੍ਯਾ- ਖ਼ੁਸ਼ੀ. ਆਨੰਦ। ੮. ਸੰ सात ਵਿ- ਹਾਸਿਲ ਕੀਤਾ. ਪ੍ਰਾਪਤ ਕਰਿਆ.


सं. सप्त. सॱत. ७. "सात घड़ी जब बीती सुनी." (भैर नामदेव) २. देखो, साति। ३. अ़. [ساعت] साअ़त. संग्या- समां. वेला. "बोलहि हरि हरि राम नाम हर साते." (सोर मः ४) हर वेले राम नाम बोलहिं। ४. सं शात शात. वि- तिॱखा. तेज़। ५. पतला. कमज़ोर। ६. सुंदर। ७. संग्या- ख़ुशी. आनंद। ८. सं सात वि- हासिल कीता. प्रापत करिआ.