ਸਵਦ

savadhaसवद


ਦੇਖੋ, ਸਬਦ। ੨. ਫ਼ਾ. [شود] ਸ਼ਵਦ. ਹੋ. ਭਵ. ਹੋਵੇ. ਦੇਖੋ, ਸ਼ੁਦਨ. "ਚੂੰ ਸਵਦ ਤਕਬੀਰ." (ਤਿਲੰ ਮਃ ੧) "ਸ਼ਵਦ ਕੁਰਬਾਨ ਖਾਕੇ ਸਾਧਸੰਗਤਿ." (ਦੀਗੋ)


देखो, सबद। २. फ़ा. [شود] शवद. हो. भव. होवे. देखो, शुदन. "चूं सवद तकबीर." (तिलं मः १) "शवद कुरबान खाके साधसंगति." (दीगो)