sharaīशरई
ਦੇਖੋ, ਸ਼ਰਯੀ। ੨. ਸਰਦਾ. ਪੂਰਾ ਹੁੰਦਾ. ਦੇਖੋ, ਸਰਣਾ.
देखो, शरयी। २. सरदा. पूरा हुंदा. देखो, सरणा.
ਅ਼. [شرعی] ਸ਼ਰਈ਼. ਵਿ- ਸ਼ਰਾ (ਮਜਹਬ ਦੀ ਰੀਤੀ) ਦਾ ਪਾਬੰਦ. "ਮਹਾਂ ਸਰੈਯਨ ਤੇ ਡਰਪਾਵੈ." (ਗੁਪ੍ਰਸੂ) ੨. ਸ਼ਰਾ ਨਾਲ ਹੈ ਜਿਸ ਦਾ ਸੰਬੰਧ....
ਸੰਗ੍ਯਾ- ਸਰ (ਜਲ) ਦੇਣ ਵਾਲਾ. ਕਟੋਰਾ. ਪਿਆਲਾ। ੨. ਫ਼ਾ. [سردہ] ਸਰਦਹ. ਕਾਬੁਲੀ ਖਰਬੂਜਾ. ਇਸ ਦਾ ਬੀਜ ਭਾਰਤ ਵਿੱਚ ਸਭ ਤੋਂ ਪਹਿਲਾਂ ਬਾਬਰ ਲਿਆਇਆ ਹੈ. "ਸਰਦੇ ਮੰਗਵਾਏ ਇਕ ਅੰਕ." (ਗੁਪ੍ਰਸੂ)...
ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸਰਣਾਗਤ ਦਾ ਸੰਖੇਪ। ੨. ਕ੍ਰਿ- ਪੂਰਾ ਹੋਣਾ. ਕਾਰਜ ਦਾ ਸਿੱਧ ਹੋਣਾ. "ਤੁਝ ਬਿਨ ਕਿਉ ਸਰੈ." (ਬਿਲਾ ਛੰਤ ਮਃ ੫) "ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ." (ਬਾਰਹਮਾਹਾ ਮਾਝ ਮਃ ੫)...