ਵੱਟਣਾ

vatanāवॱटणा


ਕ੍ਰਿ- ਵਲ ਦੇਣਾ. ਜੈਸੇ- ਰੱਸਾ ਵੱਟਣਾ। ੨. ਖੱਟਣਾ। ੩. ਇੱਕ ਵਸਤੁ ਦੇਕੇ ਦੂਜੀ ਦਾ ਲੈਣਾ. ਵਟਾਂਦਰਾ ਕਰਨਾ.


क्रि- वल देणा. जैसे- रॱसा वॱटणा। २. खॱटणा। ३. इॱक वसतु देके दूजी दा लैणा. वटांदरा करना.