ਵ੍ਰਜਭਾਸਾ, ਵ੍ਰਜਭਾਖਾ, ਵਰਜਭਾਸ਼ਾ, ਵਰਜਭਾਖਾ

vrajabhāsā, vrajabhākhā, varajabhāshā, varajabhākhāव्रजभासा, व्रजभाखा, वरजभाशा, वरजभाखा


ਵ੍ਰਜ ਦੀ ਬੋਲੀ. ਦੇਖੋ, ਵ੍ਰਜ ੫. ਇਹ ਪੁਰਾਣੇ ਹਿੰਦੀ ਕਵੀਆਂ ਦੀ ਕਾਵ੍ਯਭਾਸਾ ਹੈ.


व्रज दी बोली. देखो, व्रज ५. इह पुराणे हिंदी कवीआं दी काव्यभासा है.