ਵ੍ਰਜ

vrajaव्रज


ਸੰ. व्रज्. ਧਾ- ਘੁੰਮਣਾ, ਜਾਣਾ, ਤਿਆਰ ਕਰਨਾ। ੨. ਸੰਗ੍ਯਾ- ਸਮੂਹ. ਸਮੁਦਾਯ. ਗਰੋਹ. ਝੁੰਡ। ੩. ਗੋਵਾੜਾ. ਗਾਈਆਂ ਦੇ ਰਹਿਣ ਦਾ ਥਾਂ. "ਦੁਧ ਵਧਾਵੈ ਵ੍ਰਜਨ ਮੇ." (ਗੁਪ੍ਰਸੂ) ੪. ਰਾਹ. ਮਾਰਗ। ੫. ਮਥੁਰਾ ਦੇ ਆਸ ਪਾਸ ਦਾ ੮੪ ਕੋਹ ਦਾ ਦੇਸ਼.


सं. व्रज्. धा- घुंमणा, जाणा, तिआर करना। २. संग्या- समूह. समुदाय. गरोह. झुंड। ३. गोवाड़ा. गाईआं दे रहिण दा थां. "दुध वधावै व्रजन मे." (गुप्रसू) ४. राह. मारग। ५. मथुरा दे आस पास दा ८४ कोह दा देश.