ਵ੍ਯਾਜ, ਵਿਆਜ

vyāja, viājaव्याज, विआज


(ਵਿ- ਅੱਜ੍‌) ਸੰਗ੍ਯਾ- ਕਪਟ. ਛਲ. ਧੋਖਾ। ੨. ਬਹਾਨਾ. ਹੀਲਾ। ੩. ਵਿਘਨ। ੪. ਦੇਖੋ, ਬਿਆਜ.


(वि- अॱज्‌) संग्या- कपट. छल. धोखा। २. बहाना. हीला। ३. विघन। ४. देखो, बिआज.