ਵੈਰਾਗ੍ਯਸ਼ਤਕ, ਵੈਰਾਗ੍ਯਸ਼ਤਕ

vairāgyashataka, vairāgyashatakaवैराग्यशतक, वैराग्यशतक


ਭਰਤ੍ਰਿਹਰਿ ਦਾ ਰਚਿਆ ਹੋਇਆ ਵੈਰਾਗ੍ਯਬੋਧਕ ਇੱਕ ਗ੍ਰੰਥ, ਜਿਸ ਦਾ ਸੌ ਸ਼ਲੌਕ ਹੈ.#ਇਸ ਦਾ ਹਰਿਦਯਾਲ ਕਵੀ ਨੇ ਹਿੰਦੀ ਭਾਸਾ ਵਿੱਚ ਬਹੁਤ ਮਨੋਹਰ ਉਲਥਾ ਕੀਤਾ ਹੈ। ੨. ਪੰਡਿਤ ਅਪ੍ਯਯਦੀਕ੍ਸ਼ਿਤ ਰਚਿਤ ਇਕ ਗ੍ਰੰਥ, ਜਿਸ ਵਿੱਚ ਵੈਰਾਗ੍ਯ ਦਾ ਉੱਤਮ ਉਪਦੇਸ਼ ਹੈ.


भरत्रिहरि दा रचिआ होइआ वैराग्यबोधक इॱक ग्रंथ, जिस दा सौ शलौक है.#इस दा हरिदयाल कवी ने हिंदी भासा विॱच बहुत मनोहर उलथा कीता है। २. पंडित अप्ययदीक्शित रचित इक ग्रंथ, जिस विॱच वैराग्य दा उॱतम उपदेश है.